ਤਨਖਾਹਾਂ ਤੋਂ ਤਰਸੇ ਜੰਗਲਾਤ ਕਾਮੇ, ਮਜ਼ਦੂਰਾਂ ਦੀ ਵਿਰਾਸਤ ਦੇ ਰਾਖੇ ਜੰਗਲਾਤ ਮੰਤਰੀ ਤੋਂ ਪਈ ਨਿਰਾਸ਼ਾ ਪੱਲੇ

ਗੁਰਦਾਸਪੁਰ 18 (ਮੰਨਣ ਸੈਣੀ)। ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੇ ਜੰਗਲਾਤ ਕਾਮਿਆਂ ਦੇ ਸਬਰ ਦਾ ਪਿਆਲਾ ਨੱਕੋਂ ਨੱਕ ਭਰ ਚੁੱਕਾ ਹੈ। ਇਕ ਪਾਸੇ ਇਹ ਕਾਮੇ ਜੰਗਲਾਤ ਕਾਮੇ ਪਿਛਲੇ 25 ਸਾਲਾਂ ਤੋਂ ਨਿਗੂਣੀ ਤਨਖਾਹ ਤੇ ਕੱਚੇ ਤੌਰ ਤੇ ਕੰਮ ਕਰ ਰਹੇ ਹਨ। ਪਿਛਲੀਆਂ ਸਾਰੀਆਂ ਸਰਕਾਰਾਂ ਵੱਲੋਂ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਝੂਠੇ … Continue reading ਤਨਖਾਹਾਂ ਤੋਂ ਤਰਸੇ ਜੰਗਲਾਤ ਕਾਮੇ, ਮਜ਼ਦੂਰਾਂ ਦੀ ਵਿਰਾਸਤ ਦੇ ਰਾਖੇ ਜੰਗਲਾਤ ਮੰਤਰੀ ਤੋਂ ਪਈ ਨਿਰਾਸ਼ਾ ਪੱਲੇ